ਲਾਇਨ ਰਣਜੀਤ ਸਿੰਘ ਰਾਣਾ ਨੂੰ ਮਿਲਿਆ ਵੈਸਟ ਚੇਅਰਮੈਨ ਦਾ ਪੁਰਸਕਾਰ
ਹੁਸ਼ਿਆਰਪੁਰ - ਲਾਇਨਸ ਕਲੱਬ ਇੰਟਰਨੈਸ਼ਨਲ ਜਿਲ੍ਹਾ 321 ਡੀ ਦੀ ਸਲਾਨਾ ਕਾਨਫਰੰਸ ਮਸੂਰੀ (ਉਤਰਾਖੰਡ) ਵਿੱਚ ਡਿਸਟ੍ਰਿਕ ਗਵਰਨਰ ਲਾਯਨ ਡਾ. ਸੁਰਿੰਦਰ ਪਾਲ ਸੌਂਧੀ ਦੀ ਪ੍ਰਧਾਨਗੀ ਵਿੱਚ ਹੋਈ। ਜਿਲ੍ਹਾ ਚੇਅਰਮੈਨ ਲਾਯਨ ਰਣਜੀਤ ਸਿੰਘ ਰਾਣਾ ਦੁਆਰਾ ਇਸ ਸਾਲ ਵਾਤਾਵਰਣ ਅਤੇ ਸਪੋਟਰਸ ਉੱਤੇ ਕੀਏ ਗਏ ਕਾਰਜਾਂ ਲਈ ਸਰਵਉੱਚ ਚੇਅਰਮੈਨ ਦਾ ਖਿਤਾਬ ਦਿੱਤਾ ਗਿਆ।

ਇਸ ਸਮੇਂ ਲਾਇਨ ਡਾ. ਸੁਰਿੰਦਰ ਪਾਲ ਸੌਂਧੀ ਨੇ ਕਿਹਾ ਕਿ ਲਾਇਨ ਰਣਜੀਤ ਸਿੰਘ ਰਾਣਾ ਹਮੇਸ਼ਾ ਲੋੜਵੰਦਾਂ ਦੀ ਸੇਵਾ ਵਿੱਚ ਅੱਗੇ ਰਹਿੰਦਾ ਹੈ। ਇਸ ਸਾਲ ਉਹ ਭਾਰੀ ਗਿਣਤੀ ਵਿੱਚ ਪੌਦੇ ਲਗਾਕੇ ਰਿਕਾਰਡ ਕਾਇਮ ਕੀਤਾ ਗਿਆ ਹੈ। ਉਨ੍ਹਾਂ ਦੀ ਦੁਰਾ ਸਮਾਜ ਸੇਵਾ ਦੇ ਕੀਤੇ ਗਏ ਕਾਰਜ ਤੋਂ ਹਮੇਸ਼ਾ ਡਿਸਟ੍ਰਿਕਟ 321 ਡੀ ਨੂੰ ਉਨ੍ਹਾਂ 'ਤੇ ਮਾਣ ਮਹਿਸੂਸ ਹੁੰਦਾ ਹੈ। ਇਸ ਮੌਕੇ ਤੇ ਲਾਇਨ ਕਲੱਬ ਇੰਟਰਨੈਸ਼ਨਲ ਦੇ ਸਾਬਕਾ ਇੰਟਰਨੈਸ਼ਨਲ ਪ੍ਰਧਾਨ ਲਾਇਨ ਨਰੇਸ਼ ਅਗਰਵਾਲ, ਇੰਟਰਨੈਸ਼ਨਲ ਡਾਇਰੈਕਟਰ ਲਾਇਨ ਜਤਿੰਦਰ ਚੌਹਾਨ, ਬੀ ਡੀ ਜੀ ਰਸ਼ਪਾਲ ਸਿੰਘ, ਬੀ ਡੀ ਜੀ ਵਿਸ਼ਵਾਮਿੱਤਰ ਗੋਇਲ,ਬੀ ਡੀ ਜੀ ਸੁਦੀਪ ਗਰਗ, ਦਵਿੰਦਰਪਾਲ ਅਰੋੜਾ ਨੇ ਲਾਇਨ ਰਣਜੀਤ ਸਿੰਘ ਰਾਣਾ ਦੀ ਸਲਾਘਾ ਕੀਤੀ।
ਇਸ ਮੌਕੇ ਪਰ ਜਿਲ੍ਹਾ ਚੇਅਰਮੈਨ ਲਾਇਨ ਰਤਨਾ ਚੰਦ, ਲਾਇਨ ਅਮਰਜੀਤ ਖਟਕੜ, ਲਾਇਨ ਜਤਿੰਦਰਪਾਲ, ਲਾਇਨ ਸੂਰਜਕੰਤ, ਲਾਯਨ ਮਨੋਹਰ ਸਿੰਘ ਭੋਗਲ, ਲਾਇਨ ਐਚ.ਐਸ. ਗਿਲ, ਲਾਇਨ ਵਿਰਸਾ ਸਿੰਘ, ਲਾਇਨ ਵਿਸ਼ਾਲ ਜੁਲਕਾ, ਲਾਇਨ ਅਸ਼ਵਨੀ ਬਗਾਣੀਆ ਨੇ ਲਾਇਨ ਰਣਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ।