ਪਿੰਡ ਕਿੱਤਣਾ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮਦਿਨ ਦਿਨ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ
ਗੜ੍ਹਸੰਕਰ 18 ਅਪ੍ਰੈਲ - ਬਲਾਕ ਗੜ੍ਹਸੰਕਰ ਦੇ ਅਧੀਨ ਪੈਂਦੇ ਪਿੰਡ ਕਿੱਤਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 133 ਵੇ ਜਨਮ ਦਿਨ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਥੇ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਪ੍ਰਤਿ ਇੱਕ ਨਾਟਕ ਵੀ ਬੱਚਿਆਂ ਵਲੋਂ ਪੇਸ਼ ਕੀਤੇ ਗਏ।

ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਬੱਚਿਆਂ ਵਲੋਂ ਪੇਸ਼ ਕੀਤੇ ਗਏ ਨਾਟਕ ਖਿੱਚ ਦਾ ਕੇਂਦਰ ਬਣਿਆ। ਤੇ ਆਪਣੇ ਹੋਏ ਬੁਲਾਰਿਆਂ ਤੇ ਉਥੇ ਬੈਠੇ ਲੋਕਾਂ ਨੇ ਨਾਟਕ ਦੀ ਸ਼ਲਾਘਾ ਕੀਤੀ ਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਪੂਰਨਿਆਂ ਤੇ ਚੱਲਣ ਦਾ ਪ੍ਰਣ ਕੀਤਾ। ਇਸ ਕੀਤੇ ਗਏ ਪ੍ਰੋਗਰਾਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜਿਨ੍ਹਾਂ ਵਿੱਚ ਸੀ੍ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਤਣਾ ਪ੍ਰਧਾਨ ਸੁਰਿੰਦਰ ਕੁਮਾਰ, ਰਾਮ ਨਾਥ, ਰਾਮ ਸਰੂਪ, ਰੋਸ਼ਨ ਲਾਲ, ਸਾਬਕਾ ਪੰਚ ਸਤਨਾਮ ਸਿੰਘ, ਸਰਦਾਰ ਸੁਰਿੰਦਰ ਸਿੰਘ ਖਾਲਸਾ, ਜਗਤਾਰ ਸਿੰਘ, ਲਛਮਣ ਸਿੰਘ, ਮੇਜ਼ਰ ਰਾਮ, ਕਸ਼ਮੀਰ ਲਾਲ, ਠੇਕੇਦਾਰ ਨਰਿੰਦਰ ਕੁਮਾਰ,ਪੰਚ ਸੱਤਪਾਲ, ਨਵੀਂ ਸਟੂਡੀਓ , ਬਲਜਿੰਦਰ ਕੁਮਾਰ, ਪ੍ਰਿੰਸੀਪਲ ਸੋਹਣ ਸਿੰਘ ਸੂਨੀ, ਮਾਸਟਰ ਮਲਕੀਤ ਸਿੰਘ ਸੂਨੀ, ਮਾਸਟਰ ਨਰੇਸ਼ ਭੱਮਿਆ, ਪਿ੍ਸੀਪਲ ਸਤਨਾਮ ਸਿੰਘ ਖ਼ਾਨਪੁਰ, ਕੁਵਰਜਗਵੀਰ ਸਿੰਘ ਸਹੂੰਗੜਾ, ਸੰਜੀਵ ਬੋਧੀ ਐਮਾਂ ਜੱਟਾਂ, ਕੋਰੀਓਗਰਾਫਰੀ ਰਣਜੀਤ ਕੁਮਾਰ ਪੋਸੀ, ਸਟੇਜ ਸੰਚਾਲਕ ਸੋਨੂੰ ਲੱਧੜ, ਸੁਰਿੰਦਰ ਕੁਮਾਰ ਐਮਾਂ ਮੁਗਲਾਂ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕ਼ਾ ਨਿਵਾਸੀ ਹਾਜ਼ਰ ਹੋਏ।