ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਰਦੂ ਵਿਭਾਗ ਵਿੱਚ “ਉਰਦੂ ਅਤੇ ਫ਼ਾਰਸੀ ਦਾ ਆਪਸੀ ਸਬੰਧ” ਵਿਸ਼ੇ ‘ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।