ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ" ਚਲਾਗ ਟੋਲ ਪਲਾਜ਼ਾ"ਨਿੱਤ ਦਿਨ ਲੇਖਕਾਂ ਤੇ ਪੱਤਰਕਾਰਾ ਦੀ ਤੁਹੀਨ ਕਰਦਾ ਹੈ

ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ" ਚਲਾਗ ਟੋਲ ਪਲਾਜ਼ਾ"ਨਿੱਤ ਦਿਨ ਲੇਖਕਾਂ ਤੇ ਪੱਤਰਕਾਰਾ ਦੀ ਤੁਹੀਨ ਕਰਦਾ ਹੈ। ਪ੍ਰੈੱਸ ਦਾ ਆਈ ਕਾਰਡ ਹੋਵੇ ਜਾਂ ਪੰਜਾਬ ਪ੍ਰੈੱਸ ਕਲੱਬ ਦਾ ਇਥੋਂ ਦੇ ਕਰਮਚਾਰੀ ਇਸ ਨੂੰ ਮਜ਼ਾਕ ਹੀ ਸਮਝਦੇ ਹਨ ਅਤੇ ਉਨ੍ਹਾਂ ਦਾ ਕੀਮਤੀ ਸਮਾਂ ਬਰਵਾਦ ਕਰਦੇ ਹਨ,

ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ" ਚਲਾਗ ਟੋਲ ਪਲਾਜ਼ਾ"ਨਿੱਤ ਦਿਨ ਲੇਖਕਾਂ ਤੇ ਪੱਤਰਕਾਰਾ ਦੀ ਤੁਹੀਨ ਕਰਦਾ ਹੈ। ਪ੍ਰੈੱਸ ਦਾ ਆਈ ਕਾਰਡ ਹੋਵੇ ਜਾਂ ਪੰਜਾਬ ਪ੍ਰੈੱਸ ਕਲੱਬ ਦਾ ਇਥੋਂ ਦੇ ਕਰਮਚਾਰੀ ਇਸ ਨੂੰ ਮਜ਼ਾਕ ਹੀ ਸਮਝਦੇ ਹਨ ਅਤੇ  ਉਨ੍ਹਾਂ ਦਾ ਕੀਮਤੀ ਸਮਾਂ ਬਰਵਾਦ ਕਰਦੇ ਹਨ, ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਸਾਲ  1917 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਲੇਖਕਾ ਅਤੇ ਪੱਤਰਕਾਰਾਂ ਨੂੰ ਪੰਜਾਬ ਵਿੱਚ ਚਲਦੇ ਸਾਰੇ ਟੋਲ ਪਲਾਜਿਆ ਤੋਂ ਛੋਟ ਦਿੱਤੀ ਹੋਈ ਹੈ।" ਪੈਗ਼ਾਮੇ ਜਗਤ "ਦੇ ਪੱਤਰਕਾਰ ਡਾ.ਰਣਜੀਤ ਸਿੰਘ ਮੁਕੇਰੀਆਂ ਨੇਂ ਉਨ੍ਹਾਂ ਨੂੰ ਜਦ ਪੰਜਾਬ ਸਰਕਾਰ ਦੇ ਉਪਰੋਕਤ ਨੋਟੀਫਿਕੇਸ਼ਨ ਦੀ ਕਾਪੀ ਦਿਖਾਈ ਤਾਂ ਉਨ੍ਹਾਂ ਨੇ ਇਸ ਦਾ ਵੀ ਮਜ਼ਾਕ ਉਡਾਇਆ। ਪੱਤਰਕਾਰ ਭਾਈਚਾਰੇ ਵਲੋਂ ਅਤੇ ਸਮੂਹ ਪੰਜਾਬੀ ਲੇਖਕਾ ਵਲੋਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਟੋਲ ਪਲਾਜੇ ਤੇ ਕਵੀਆਂ, ਲੇਖਕਾਂ ਅਤੇ ਪੱਤਰਕਾਰਾਂ ਦਾ ਸਨਮਾਨ ਬਹਾਲ ਕਰਵਾਇਆ ਜਾਵੇ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਨਸੀਹਤ ਦਿੱਤੀ ਜਾਵੇ।