ਉਪ ਮੁੱਖ ਮੰਤਰੀ ਦੀ ਯਾਤਰਾ ਦਾ ਪ੍ਰੋਗਰਾਮ
ਊਨਾ, 20 ਨਵੰਬਰ - ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ 22 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਡੇਰਾ ਬਾਬਾ ਸ਼੍ਰੀ ਰੁਦਰਾਨੰਦ ਜੀ ਮਹਾਰਾਜ, ਪਿੰਡ ਨਾਰੀ ਵਿਖੇ ਨਵੇਂ ਬਣੇ ਲੰਗਰ ਸ਼ੈੱਡ ਦਾ ਉਦਘਾਟਨ ਕਰਨਗੇ | ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ।