ਨਤੀਜਾ ਦਸੰਬਰ, 2023
ਚੰਡੀਗੜ੍ਹ, 26 ਮਾਰਚ, 2024:- ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਕੋਰਸਾਂ ਦੀ ਦਸੰਬਰ, 2023 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ਜਨਤਕ ਕਰ ਦਿੱਤਾ ਗਿਆ ਹੈ।

1. ਐਮ.ਐਸ.ਸੀ. (ਬੋਟਨੀ) ਪਹਿਲੇ ਸਮੈਸਟਰ ਦੀ ਪ੍ਰੀਖਿਆ (ਮਾਰਚ 26, 2024) - ਦਸੰਬਰ, 2023
ਇਸ ਨੂੰ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।