ਅੰਜਲੀ ਨੇ ਪਹਿਲਾ, ਮੁਸਕਾਨ ਕੋਮਲ ਕੈਂਥ ਨੇ ਦੂਸਰਾ ਅਤੇ ਅਨਰਾਧਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ
ਗੜਸ਼ੰਕਰ, 20 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਐਲਾਨੇ ਗਏ ਬੀ ਕਾਮ ਦੇ ਪਹਿਲੇ ਸਮੈਸਟਰ ਦੇ ਨਤੀਜਿਆਂ ਵਿੱਚ ਗੁਰਸੇਵਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।

ਬੀਕਾਮ ਦੇ ਪਹਿਲੇ ਸਮੈਸਟਰ ਵਿੱਚ ਅੰਜਲੀ ਨੇ 8.28, ਮਸਕਾਨ ਅਤੇ ਕੋਮਲ ਕੈਂਥ ਨੇ 7.96, ਅਨੁਰਾਧਾ ਨੇ 7.36 ਅੰਕ ਲਾ ਕੇ ਕਰਮਵਾਰ ਪਹਿਲੇ ਤੋਂ ਤੀਸਰਾ ਸਥਾਨ ਪ੍ਰਾਪਤ ਕੀਤਾ।