ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਨਵਾਂਸ਼ਹਿਰ - ਬ੍ਰਾਹਮਲੀਨ ਭਗਤ ਸੁਰਿੰਦਰ ਜੀ ਦੀ ਅਪਾਰ ਕਿਰਪਾ ਸਦਕਾ ਭਗਤ ਵਿਜੇ ਕੁਮਾਰ ਨਈਅਰ ਦੀ ਅਗਵਾਈ ਹੇਠ 64ਵੀਂ ਸਲਾਨਾ ਵਿਸਾਲ ਸ਼ੋਭਾ ਯਾਤਰਾ (ਝੰਡੇ ਦੀ ਫੇਰੀ) ਮੰਦਿਰ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਪਿੰਡ ਰੱਕੜਾਂ ਢਾਹਾਂ ਤੋਂ ਬੜੀ ਧੂਮਧਾਮ ਨਾਲ ਕੱਢੀ ਗਈ।

ਨਵਾਂਸ਼ਹਿਰ - ਬ੍ਰਾਹਮਲੀਨ ਭਗਤ ਸੁਰਿੰਦਰ ਜੀ ਦੀ ਅਪਾਰ ਕਿਰਪਾ ਸਦਕਾ ਭਗਤ ਵਿਜੇ ਕੁਮਾਰ ਨਈਅਰ ਦੀ ਅਗਵਾਈ ਹੇਠ 64ਵੀਂ ਸਲਾਨਾ ਵਿਸਾਲ ਸ਼ੋਭਾ ਯਾਤਰਾ (ਝੰਡੇ ਦੀ ਫੇਰੀ) ਮੰਦਿਰ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਪਿੰਡ ਰੱਕੜਾਂ ਢਾਹਾਂ ਤੋਂ ਬੜੀ ਧੂਮਧਾਮ ਨਾਲ ਕੱਢੀ ਗਈ। ਇਸ ਮੌਕੇ ਬਾਬਾ ਜੀ ਬਾਬਾ ਜੀ ਦੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਭੰਡਾਰੇ ਲਗਾਏ ।ਇਸ ਮੌਕੇ ਭਗਤ ਵਿਜੇ ਕੁਮਾਰ ਨਈਅਰ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਕੌਸ਼ਲ ਨੇਈਅਰ, ਪ੍ਰਦੀਪ ਨਈਅਰ, ਬੌਬੀ ਨਈਅਰ, ਰਜੀਵ ਕੁਮਾਰ ਬੌਬੀ, ਰਾਜਕੁਮਾਰ ਨਈਅਰ, ਅਜੀਤ ਕੁਮਾਰ ਨਈਅਰ ,ਸਰੋਜ ਨਈਅਰ , ਬਖਤਾਵਰ ਸਿੰਘ,ਰਾਹੁਲ ਕਪਾਣੀਆਂ, ਬੱਬੀ ਫੌਜੀ ,ਵਾਸਦੇਵ ਪਰਦੇਸੀ ,ਚੂਹੜ ਸਿੰਘ ਰੱਕੜ ਆਦਿ ਹਾਜ਼ਰ ਸਨ।