
ਡਾ. ਰਾਜ ਕੁਮਾਰ ਚੱਬੇਵਾਲ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ
ਮਾਹਿਲਪੁਰ, (15 ਮਾਰਚ) ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਪਿੰਡ ਜੇਜੋ ਦੁਆਬਾ ਵਾਸੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸੋਸ਼ਲ ਵਰਕਰ ਰੇਨੂ ਬਾਲਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਘਰ ਘਰ ਜਾ ਕੇ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ।
ਮਾਹਿਲਪੁਰ, (15 ਮਾਰਚ) ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਪਿੰਡ ਜੇਜੋ ਦੁਆਬਾ ਵਾਸੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸੋਸ਼ਲ ਵਰਕਰ ਰੇਨੂ ਬਾਲਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਘਰ ਘਰ ਜਾ ਕੇ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਸਾਬਕਾ ਪੰਚ ਰਤਨ ਚੰਦ, ਰਾਮ ਕ੍ਰਿਸ਼ਨ, ਜੌਲੀ ਜੈਨ, ਬਾਸਦੇਵ ਸ਼ਰਮਾ, ਰਾਜਵਿੰਦਰ ਕੌਰ, ਨਰੇਸ਼ ਮਿਸਤਰੀ, ਹਰਸ਼, ਗਿਆਨ ਚੰਦ, ਓਮ ਪ੍ਰਕਾਸ਼, ਸੰਦੀਪ ਕੌਰ, ਪ੍ਰਕਾਸ਼ੋ, ਲੰਬੜਦਾਰ ਪ੍ਰਵੀਨ ਸੋਨੀ ਆਦਿ ਹਾਜ਼ਰ ਸਨ।
