ਇਵਨਿੰਗ ਸਟੱਡੀਜ਼ ਵਿਭਾਗ- ਐਮ.ਡੀ.ਆਰ.ਸੀ., ਪੰਜਾਬ ਯੂਨੀਵਰਸਿਟੀ, ਸੈਕਟਰ 14, ਚੰਡੀਗੜ੍ਹ ਨੇ ਅਪਲਾਈਡ ਇਕਨਾਮਿਕਸ ਦੇ ਸੰਕਲਪਾਂ 'ਤੇ ਇਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ।