
ਪਿੰਡ ਖੇੜਾ ਕਲਮੋਟ ਵਿੱਚ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ੁਰੂ ।
ਇਲਾਕੇ ਦੇ ਪਿੰਡ ਖੇੜਾ ਕਲਮੋਟ ਵਿੱਚ ਨੌਜਵਾਨ ਸਭਾ ਵੱਲੋ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਸਮਾਜ ਸੇਵੀ ਬਾਬਾ ਸ਼ਾਮ ਲਾਲ ਜੀ ਵਲੋਂ ਰੀਬਨ ਕੱਟ ਕੇ ਕੀਤੀ ਇਸ ਮੌਕੇ ਤੇ ਬੋਲਦਿਆਂ ਬਾਬਾ ਜੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕੀਤੀ l ਟੂਰਨਾਮੈਂਟ ਦੇ ਪਹਿਲੇ ਦਿਨ 16 ਟੀਮਾਂ ਨੇ ਭਾਗ ਲਿਆ ਜਿਹਨਾਂ ਵਿੱਚੋ ਹੁਣ ਤੱਕ ਪਿੰਡ ਖੇੜਾ ਕਲਮੋਟ, ਬਾਥੜੀ ਤੇ ਜਨਕੋਰ ਦੀਆਂ ਟੀਮਾਂ ਜੇਤੂ ਰਹੀਆਂ l ਇਸ ਮੌਕੇ ਤੇ ਮੁਖ਼ਤਿਆਰ ਮੁਹੰਮਦ, ਕੁਲਵੀਰ ਸਿੰਘ ਰਾਣਾ, ਅਸ਼ਵਨੀ ਰਾਣਾ, ਵਿੱਕੀ ਪੰਡਿਤ, ਚੌਧਰੀ ਸੰਜੀਵ ਕੁਮਾਰ, ਸੋਮ ਨਾਥ, ਮੋਨੂੰ ਰਾਣਾ, ਚੰਦਨ ਰਾਣਾ,ਸੰਜੀਵ ਮੁਹੰਮਦ ਤੇ ਅਭੀ ਰਾਣਾ ਹਾਜ਼ਰ ਸਨ l
ਇਲਾਕੇ ਦੇ ਪਿੰਡ ਖੇੜਾ ਕਲਮੋਟ ਵਿੱਚ ਨੌਜਵਾਨ ਸਭਾ ਵੱਲੋ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਸਮਾਜ ਸੇਵੀ ਬਾਬਾ ਸ਼ਾਮ ਲਾਲ ਜੀ ਵਲੋਂ ਰੀਬਨ ਕੱਟ ਕੇ ਕੀਤੀ ਇਸ ਮੌਕੇ ਤੇ ਬੋਲਦਿਆਂ ਬਾਬਾ ਜੀ ਨੇ ਕਿਹਾ ਕਿ
ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕੀਤੀ l ਟੂਰਨਾਮੈਂਟ ਦੇ ਪਹਿਲੇ ਦਿਨ 16 ਟੀਮਾਂ ਨੇ ਭਾਗ ਲਿਆ ਜਿਹਨਾਂ ਵਿੱਚੋ ਹੁਣ ਤੱਕ ਪਿੰਡ ਖੇੜਾ ਕਲਮੋਟ, ਬਾਥੜੀ ਤੇ ਜਨਕੋਰ ਦੀਆਂ ਟੀਮਾਂ ਜੇਤੂ ਰਹੀਆਂ l ਇਸ ਮੌਕੇ ਤੇ ਮੁਖ਼ਤਿਆਰ
ਮੁਹੰਮਦ, ਕੁਲਵੀਰ ਸਿੰਘ ਰਾਣਾ, ਅਸ਼ਵਨੀ ਰਾਣਾ, ਵਿੱਕੀ ਪੰਡਿਤ, ਚੌਧਰੀ ਸੰਜੀਵ ਕੁਮਾਰ, ਸੋਮ ਨਾਥ, ਮੋਨੂੰ ਰਾਣਾ, ਚੰਦਨ ਰਾਣਾ,ਸੰਜੀਵ ਮੁਹੰਮਦ ਤੇ ਅਭੀ ਰਾਣਾ ਹਾਜ਼ਰ ਸਨ l
