
ਬਲਾਕ ਸੰਮਤੀ ਮੈਂਬਰ ਹਰਜਿੰਦਰ ਜੰਡਾਲੀ ਦੇ ਪਿਤਾ ਦੀ ਬੇਵਕਤੀ ਮੌਤ ਤੇ ਬਸਪਾ ਆਗੂਆਂ ਨੇ ਦੁੱਖ ਜ਼ਾਹਿਰ ਕੀਤਾ
ਨਵਾਂਸ਼ਹਿਰ - ਬਲਾਕ ਸੰਮਤੀ ਮੈਂਬਰ ਬਸਪਾ ਹਰਜਿੰਦਰ ਜੰਡਾਲੀ ਜੀ ਦੇ ਪਿਤਾ ਸਤਨਾਮ ਰਾਮ ਜੀ ਦੀ ਮੌਤ ਪਿਛਲੇ ਦਿਨੀਂ ਹੋ ਗਈ ਸੀ। ਅੱਜ ਸਵੇਰੇ ਜਸਵੀਰ ਸਿੰਘ ਗੜ੍ਹੀ ਜੀ ਬਸਪਾ ਪੰਜਾਬ ਦੇ ਪ੍ਰਧਾਨ ਜੀ ਨੇ ਜੰਡਾਲੀ ਸਾਹਿਬ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਮਾਪਿਆਂ ਦੀ ਥੋੜ ਕਦੇ ਪੂਰੀ ਨਹੀਂ ਹੁੰਦੀ ਹੈ।
ਨਵਾਂਸ਼ਹਿਰ - ਬਲਾਕ ਸੰਮਤੀ ਮੈਂਬਰ ਬਸਪਾ ਹਰਜਿੰਦਰ ਜੰਡਾਲੀ ਜੀ ਦੇ ਪਿਤਾ ਸਤਨਾਮ ਰਾਮ ਜੀ ਦੀ ਮੌਤ ਪਿਛਲੇ ਦਿਨੀਂ ਹੋ ਗਈ ਸੀ। ਅੱਜ ਸਵੇਰੇ ਜਸਵੀਰ ਸਿੰਘ ਗੜ੍ਹੀ ਜੀ ਬਸਪਾ ਪੰਜਾਬ ਦੇ ਪ੍ਰਧਾਨ ਜੀ ਨੇ ਜੰਡਾਲੀ ਸਾਹਿਬ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਮਾਪਿਆਂ ਦੀ ਥੋੜ ਕਦੇ ਪੂਰੀ ਨਹੀਂ ਹੁੰਦੀ ਹੈ। ਮਾਪੇ ਘਰ ਦਾ ਜਿੰਦਾ ਹੁੰਦੇ ਹਨ ਇਸ ਮੌਕੇ ਤੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ, ਹਰਜਿੰਦਰ ਲੱਧੜ ਸਾਬਕਾ ਜਨਰਲ ਸਕੱਤਰ ਸ਼ਹਿਰੀ ਬਸਪਾ ਬੰਗਾ, ਕਮਲ ਲੱਖਪੁਰ ਅਤੇ ਦੋਹਾਂ ਭਰਾਵਾਂ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ।
