ਕਮਲ ਕਿਸ਼ੋਰ ਨੂਰੀ ਦਾ ਕੀਤਾ ਗਿਆ ਵਿਸ਼ੇਸ ਸਨਮਾਨ

ਗੜਸ਼ੰਕਰ, 2 ਜਨਵਰੀ - ਧਾਰਮਿਕ ਖੇਤਰ ਵਿੱਚ ਬੇਹਦ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਕਮਲ ਕਿਸ਼ੋਰ ਨੂਰੀ ਦਾ ਵਿਸ਼ੇਸ ਸਨਮਾਨ ਮੋਨਿਕਾ ਸਾਂਈ ਜੀ ਅਤੇ ਗਗਨ ਦੇਵਾ ਜੀ ਦਿੱਲੀ ਵਾਲਿਆਂ ਵੱਲੋਂ ਗੜਸ਼ੰਕਰ ਵਿੱਚ ਇੱਕ ਸਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ।

ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਤੋਂ ਪਹੁੰਚੇ ਵੱਖ-ਵੱਖ ਪ੍ਰੋਗਰਾਮਾਂ ਨੂੰ ਜਨਜਨ ਤੱਕ ਪਹੁੰਚਾਉਣ ਵਿੱਚ ਕਮਲ ਕਿਸ਼ੋਰ ਨੂਰੀ ਵੱਲੋਂ ਪਾਏ ਜਾ ਰਹੇ ਸਹਿਯੋਗ ਨੂੰ ਮੁੱਖ ਰੱਖਦੇ ਇਹ ਸਨਮਾਨ ਕੀਤਾ ਗਿਆ।