ਕੈਨੇਡਾ ਯੂ. ਕੇ ਅਤੇ ਨਿੳੂਜ਼ੀਲੈਂਡ ਜਾਣ ਲਈ ਕਨਵਰ ਅਰੋੜਾ ਵਲੋਂ ਜਾਗਰੂਕਤਾ ਕੈਂਪ 15 ਜਨਵਰੀ ਤੋਂ

ਗੜਸ਼ੰਕਰ , 12 ਜਨਵਰੀ - ਇਮੀਗ੍ਰੇਸ਼ਨ ਸੇਵਾਵਾਂ ਦੇ ਮਾਹਰ ਕਨਵਰ ਅਰੋੜਾ ਕੰਸਲਟੈਂਸ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟਰੇਲੀਆ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿੱਚ ਪੀਆਰ, ਸਟਡੀ ਵੀਜ਼ਾ, ਵਰਕ ਪਰਮਿਟ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦੇਣ ਲਈ ਉਹਨਾਂ ਵਲੋਂ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫ਼ਤਰ ਵਿੱਚ 15 ਜਨਵਰੀ ਤੋਂ 20 ਜਨਵਰੀ ਤੱਕ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।

ਜਿਸ ਵਿੱਚ ਵਿਦਿਆਰਥੀਆਂ ਨੂੰ ਕੈਨੇਡਾ, ਆਸਟ੍ਰੇਲੀਆ, ਯੂ. ਕੇ, ਨਿੳੂਜ਼ੀਲੈਂਡ ਅਤੇ ਯੂਰਪ ਦੇਸ਼ਾਂ ’ਚ ਜਾਣ ਲਈ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਜਿਸ ਵਿੱਚ ਵਿਦਿਆਰਥੀ ਪੜ੍ਹਾਈ ਬਾਰੇ, ਸਪਾੳੂਜ਼ ਵੀਜ਼ੇ ਬਾਰੇ, ਬੈਂਕ ਸਥਿਤੀ ਅਤੇ ਫੀਸਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੰਪਨੀ ਵਲੋਂ ਆਫਰ ਲੈਟਰ ਫੀਸ ਨਹੀਂ ਲਈ ਜਾਵੇਗੀ ਅਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ ਅਤੇ ਕੰਪਨੀ ਦੀ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਕਨਵਰ ਅਰੋੜਾ ਨੇ ਦੱਸਿਆ ਕਿ ਉਹ ਨਿੱਜੀ ਤੌਰ ’ਤੇ ਹਰ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਦੇ ਬੰਗਾ ਰੋਡ ਦਫ਼ਤਰ ਵਿੱਚ ਅਤੇ ਮੰਗਲਵਾਰ ਤੇ ਸ਼ਨੀਵਾਰ ਦੇ ਦਿਨ ਗੜ੍ਹਸ਼ੰਕਰ ਦੇ ਬੰਗਾ ਚੌਂਕ ਦਫ਼ਤਰ ਵਿੱਚ ਖੁਦ ਆਪ ਬੈਠਦੇ ਹਨ। ਉਹਨਾਂ ਦੱਸਿਆ ਕਿ ਜੋ ਵੀ ਸਟੂਡੈਂਟ ਜਾਂ ਵਿਅਕਤੀ ਇਨ੍ਹਾਂ ਇਮੀਗ੍ਰੇਸ਼ਨ ਸੇਵਾਵਾਂ ਦਾ ਲਾਭ ਲੈਣਾ ਚਾਹੁੰਦਾ ਹੋਵੇ ਉਹ ਉਪਰੋਕਤ ਦਿਨਾਂ ਅਨੁਸਾਰ ਉਹਨਾਂ ਨੂੰ ਸਿੱਧੇ ਤੌਰ ’ਤੇ ਮਿਲ ਸਕਦਾ ਹੈ। 
ਕਨਵਰ ਅਰੋੜਾ ਨੇ ਦੱਸਿਆ ਕਿ ਆਈਲਟ ਜਾਂ ਬਿਨਾਂ ਆਈਲਟ ਤੋਂ ਪਰਿਵਾਰ ਸਹਿਤ ਪੱਕੇ ਤੌਰ ’ਤੇ ਹੁਣ ਤੁਸੀਂ ਵਿਦੇਸ਼ ਵਿੱਚ ਸੈਟਲ ਹੋ ਸਕਦੇ ਹੋ। ਸਟੂਡੈਂਟ ਵੀਜ਼ਾ ਅਤੇ ਸਪਾਊਸ ਵੀਜ਼ਾ ਸਬੰਧੀ ਵੀ ਅਨੇਕਾਂ ਨਵੇਂ ਪ੍ਰੋਗਰਾਮ ਆ ਚੁੱਕੇ ਹਨ ਜਿਸ ਦੀ ਜਾਣਕਾਰੀ ਕੰਪਨੀ ਦੇ ਦਫ਼ਤਰ ਆ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।