ਕੰਗਰੌੜ ਵਿਖੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਮਨਇਆ

ਨਵਾਂਸ਼ਹਿਰ - ਮਾਤਾ ਸਵਿਤਰੀ ਬਾਈ ਫੂਲੈ ਇੰਟਰਨੈਸ਼ਨਲ ਬੈਲਫੇਅਰ ਸੰਸਥਾ ਵੱਲੋਂ ਕੰਗਰੋੜ ਵਿੱਖੇ ਭਾਰਤ ਦੀ ਪਹਿਲੀ ਅਧਿਆਪਕ ਅਤੇ ਸਮਾਜ ਸੇਵਕ ਮਾਤਾ ਸਵਿਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਮੈਬਰਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਆਪ ਜੀ ਨੇ ਭਾਰਤ ਵਿੱਚ ਕਹੀ ਸਕੂਲ ਖੋਲ੍ਹੇ ਔਰਤਾਂ ਅਤੇ ਅਸ਼ੂਤ ਬਚਿਆ ਲਈ ਪਹਿਲਾ ਸਕੂਲ 1848 ਈ ਵਿੱਚ ਪੂਨੇ ਮਹਾਰਾਸ਼ਟਰ ਵਿਚ ਖੋਲ੍ਹਿਆ, ਧਾਰਮਿਕ ਅਧ ਵਿਸ਼ਵਾਸ ਤੇ ਰੂੜੀਵਾਦ ਰੀਤੀ ਰਿਵਾਜ ਦਾ ਵਿਰੋਧ ਕੀਤਾ।

ਅੱਜ ਭਾਰਤ ਦੀ ਔਰਤ ਹਰ ਖ਼ੇਤਰ ਵਿਚ ਅਹੁਦੇ ਤੇ ਬੈਠੀ ਹੈ ਹਰ ਔਰਤ ਸੁੱਖੀ ਜੀਵਨ ਜੀ ਰਹੀ ਹੈ ਉਸ ਪਿੱਛੇ ਮਾਤਾ ਜੀ ਦੇ ਸ਼ਖਤ ਮਿਹਨਤ, ਅਪਮਾਨ ਭਰਿਆ ਜੀਵਨ ਦੀ ਕੁਰਬਾਨੀ ਹੈ। ਇਸ ਮੌਕੇ ਲਡੂਆ ਦਾ ਪ੍ਰਸਾਦ ਵਡਿਆ ਗਿਆ ਇਸ ਮੌਕੇ ਬੀਬੀ ਗੇਆਨ ਕੌਰ , ਪੁਸ਼ਪਾ ਦੇਵੀ, ਮਨਦੀਪ ਰਾਣੀ ਸਤਿਆ, ਰਣਜੀਤ ਕੌਰ , ਸੀਮਾ ਰਾਣੀ, ਸੁਰਿੰਦਰ ਕੌਰ ਨਿਰਮਲ ਕੌਰ, ਸਿਮਰਜੀਤ ਕੌਰ, ਵਿਜੈ ਕੁਮਾਰੀ, ਨਰੇਸ਼ ਰਾਣੀ, ਜੋਗਿੰਦਰ ਕੌਰ ਅਤੇ ਹੋਰ ਮੈਬਰ ਅਤੇ ਬੱਚੇ ਹਾਜ਼ਰ ਹੋਏ।
ਸਤਿਗੁਰੂ ਰਵਿਦਾਸ ਵੈਲਫੇਅਰ ਸੰਸਥਾ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਇੰਟਨੈਸ਼ਨਲ ਗਰੁੱਪ ਦੀ ਪ੍ਰਧਾਨ ਮੈਡਮ ਪਰਮਿੰਦਰ ਕੌਰ ਕੰਗਰੋੜ ਦੀ ਅਗਵਾਈ ਵਿੱਚ ਕੀਤਾ ਗਿਆ ਪ੍ਰੋਗਰਾਮ ਬੇਹੱਦ ਸਫਲ ਰਿਹਾ।