ਛਿੰਝ ਮੇਲਿਆਂ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ - ਪ੍ਰਵੀਨ ਬੰਗਾ,ਕਮਲਜੀਤ ਬੰਗਾ
ਨਵਾਂਸ਼ਹਿਰ - ਪਿੰਡ ਖੋਥੜਾਂ ਵਿਖੇ ਮੇਜਰ ਬਾਬਾ ਲਖਦਾਤਾ ਦੀ ਸਰਪ੍ਰਸਤੀ ਹੇਠ ਨਵੇਂ ਸਾਲ ਤੇ ਛਿੰਜ ਮੇਲਾ ਕਰਵਾਇਆ ਗਿਆ। ਵੱਖ ਵੱਖ ਅਖਾੜਿਆਂ ਦੇ ਭਲਵਾਨਾਂ ਨੇ ਹਿੱਸਾ ਲਿਆ। ਛਿੰਝ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਤੇ ਕਾਂਗਰਸ ਆਗੂ ਕਮਲਜੀਤ ਬੰਗਾ ਕੋਆਰਡੀਨੇਟਰ ਹਲਕਾ ਬਲਾਚੌਰ ਵੀਸ਼ਾਮਿਲ ਹੋਏ ਤੇ ਝੰਡੀ ਦੀ ਕੁਸ਼ਤੀ ਦੇ ਜੇਤੂ ਤਰਨ ਡੁਮੇਲੀ ਦਾ ਸਨਮਾਨ ਕੀਤਾ।

ਇਸ ਮੌਕੇ ਤੇ ਸੁਖਦੇਵ ਬਾਬਾ ਕਾਂਗਰਸ ਬਲਾਕ ਪ੍ਰਧਾਨ ,ਰਘਵੀਰ ਸਿੰਘ, ਸਰਪੰਚ ਅਸ਼ੋਕ ਕੁਮਾਰ, ਮਦਨ ਲਾਲ ਐਮ ਸੀ ਫਗਵਾੜਾ, ਸਾਬਕਾ ਸਰਪੰਚ ਜਸਵਿੰਦਰ ਕੋਰ ਬੰਗਾ, ਹਰਮੇਸ਼ ਲਾਲ ਬੰਗਾ, ਨੰਬਰਦਾਰ ਬਲਵਿੰਦਰ ਸਿੰਘ, ਹਰਮੇਸ਼ ਲਾਲ ਪੰਚ, ਗੁਰਪ੍ਰਤਾਪ ਪੰਚ, ਰਾਜ ਕੁਮਾਰ ਢੰਡੂਹਾ ਭਲਵਾਨ, ਘੋਲਾ ਸ਼ਿਵਪੁਰੀ, ਨੀਤੂ ਬਾਬਾ, ਕ੍ਰਿਸ਼ਨ ਲਾਲ, ਚਰਨ ਦਾਸ, ਗੌਰਵ ਬੰਗਾ, ਅਵਤਾਰ ਬੰਗਾ ਤੋ ਇਲਾਵਾ ਪਿੰਡ ਵਾਸੀ ਸ਼ਾਮਿਲ ਹੋਏ। ਚਾਹ ਪਕੌੜਿਆਂ ਦਾ ਲੰਗਰ ਚਲਾਇਆ ਗਿਆ। ਮੇਜਰ ਬਾਬਾ ਨੇ ਬਾਹਰੋਂ ਆਏ ਮਹਿਮਾਨਾਂ ਤੇ ਭਲਵਾਨਾਂ ਦਾ ਸਨਮਾਨ ਕੀਤਾ।