ਰਾਜੂ ਗੋਤ ਦੇ ਜਠੇਰੇ ਦਾ ਮੇਲਾ 19 ਤਾਰੀਕ ਦਿਨ ਐਤਵਾਰ ਨੂੰ

ਰਾਜੂ ਗੋਤ ਦੇ ਜਠੇਰੇ ਦਾ ਮੇਲਾ 19 ਤਾਰੀਕ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਮੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਦਾ ਲੰਗਰ ਅਟੂਟ ਵਰਤੇਗਾ | ਇਹ ਜਾਣਕਾਰੀ ਹੈਪੀ ਪਿੰਡ ਸਾਧੋਵਾਲ ਨੇ ਦਿੱਤੀ ਤੇ ਸੰਗਤਾਂ ਨੂੰ ਸਮੇਂ ਸਿਰ ਪੁੱਜਣ ਲੇਈ ਬੇਨਤੀ ਕੀਤੀ |ਇਹ ਮੇਲਾ ਪਿੰਡ ਪੁਗੋਵਾਲ ਪੋਲੀਆਂ ਨਜਦੀਕ ਜੇਜੋਂ ਵਿਚ ਹੋ ਰਿਹਾ ਹੈ |