
ਨਵਰਾਤਰੀ ਦੇ ਸ਼ੁੱਭ ਮੋਕੇ ਤੇ ਪੀ ਐਚ ਸੀ ਪੋਸੀ ਦੇ ਅਧੀਨ ਆਉਂਦੇ ਹੈਲਥ ਐਂਡ ਵੈਲਨੇਸ ਸੈਂਟਰ ਗੜੀ ਮੱਟੋ ਪਿੰਡ ਭੰਮੀਆ ਵਿਖੇ ਕੰਜਕ ਪੂਜਾ ਕੀਤੀ ਗਈ
ਨਵਰਾਤਰੀ ਦੇ ਸ਼ੁੱਭ ਮੋਕੇ ਤੇ ਪੀ ਐਚ ਸੀ ਪੋਸੀ ਦੇ ਅਧੀਨ ਆਉਂਦੇ ਹੈਲਥ ਐਂਡ ਵੈਲਨੇਸ ਸੈਂਟਰ ਗੜੀ ਮੱਟੋ ਪਿੰਡ ਭੰਮੀਆ ਵਿਖੇ ਕੰਜਕ ਪੂਜਾ ਕੀਤੀ ਗਈ ।
ਨਵਰਾਤਰੀ ਦੇ ਸ਼ੁੱਭ ਮੋਕੇ ਤੇ ਪੀ ਐਚ ਸੀ ਪੋਸੀ ਦੇ ਅਧੀਨ ਆਉਂਦੇ ਹੈਲਥ ਐਂਡ ਵੈਲਨੇਸ ਸੈਂਟਰ ਗੜੀ ਮੱਟੋ ਪਿੰਡ ਭੰਮੀਆ ਵਿਖੇ ਕੰਜਕ ਪੂਜਾ ਕੀਤੀ ਗਈ । ਇਸ ਮੋਕੇ ਪਿੰਡ ਵਾਸੀਆ ਨੂੰ ਲੜਕੀਆਂ ਨੂੰ ਵੱਧ ਤੌਂ ਵੱਧ ਪੜਾਉਣ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਕਿਹਾ ਗਿਆ । ਇਸ ਮੋਕੇ ਸੈਂਟਰ ਦੇ ਕਮਊਨਿਟੀ ਹੈਲਥ ਅਫਸਰ ਡਾ ਮਨਪਰੀਤ ਕੌਰ, ਸੀ ਐਚ ਓ ਕੋਮਲ, ਐਲ ਐਚ ਵੀ ਮੈਡਮ ਵਿਨੋਦ ਬਾਲਾ ਜੀ, ਸਰਪੰਚ ਪਿੰਡ ਭੰਮੀਆ ਸ਼੍ਰੀਮਤੀ ਪਰਵੀਨ ਕੁਮਾਰੀ, ਮਲਟੀ ਪਰਪਸ ਫੀਮੇਲ ਵਰਕਰ ਸ਼੍ਰੀਮਤੀ ਸੰਤੋਸ਼ ਕੁਮਾਰੀ, ਸ਼੍ਰੀਮਤੀ ਸੁਰਜੀਤ ਕੌਰ,ਸ਼੍ਰੀਮਤੀ ਮਮਤਾ ਦੇਵੀ, ਮਲਟੀ ਪਰਪਸ ਮੇਲ ਵਰਕਰ ਰਾਕੇਸ਼ ਕੁਮਾਰ,ਵਿਨੇ ਕੁਮਾਰ ਚਾਂਦਲਾ , ਸਮੂਹ ਆਂਗਨਵਾੜੀ ਸਟਾਫ ਹਾਜ਼ਿਰ ਸਨ।
