ਸ਼.ਚਰਨਜੀਤ ਸਿੰਘ ਸੀਨੀਅਰ ਸੁਪਰਡੈਂਟ ਹੁਸ਼ਿਆਰਪੁਰ ਡਵੀਜ਼ਨ ਨੇ ਪ੍ਰੈਸ ਕਾਨਫਰੰਸ ਰਾਹੀਂ ਸੂਚਿਤ ਕੀਤਾ ਕਿ ਡਾਕ ਵਿਭਾਗ 9 ਅਕਤੂਬਰ, 2023 ਤੋਂ 13 ਅਕਤੂਬਰ, 2023 ਤੱਕ "ਰਾਸ਼ਟਰੀ ਡਾਕ ਹਫ਼ਤਾ" ਮਨਾਉਣ ਜਾ ਰਿਹਾ ਹੈ।