ਡਾ. ਹਰਵੰਸ਼ ਸਿੰਘ ਜੱਜ ਇੰਸਟੀਟਿਊਟ ਆਫ ਡੈਂਟਲ ਸਾਇੰਸਿਜ਼ ਅਤੇ ਹਸਪਤਾਲ ਨੇ ਅੱਜ “ਮੇਰੇ ਕਾਰਜ ਸਥਲ ‘ਤੇ ਮੈਂ ਕਿੰਨਾ ਸੁਰੱਖਿਅਤ ਹਾਂ?” ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ