
ਪਿੰਡ ਸਾਧੋਵਾਲ ਵਿੱਚ ਲੱਗੇ ਖੂਨਦਾਨ ਕੈਂਪ ਵਿੱਚ ਜਿੰਨੇ ਵੀ ਮੇਰੇ ਮਿੱਤਰਾਂ ਦੋਸਤਾਂ, ਭੈਣਾਂ ਭਰਾਵਾਂ, ਬੱਚਿਆਂ, ਬਜ਼ੁਰਗ, ਅਤੇ ਮਤਾਵਾਂ ਸਭ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ।
ਪਿੰਡ ਸਾਧੋਵਾਲ ਵਿੱਚ ਲੱਗੇ ਖੂਨਦਾਨ ਕੈਂਪ ਵਿੱਚ ਜਿੰਨੇ ਵੀ ਮੇਰੇ ਮਿੱਤਰਾਂ ਦੋਸਤਾਂ, ਭੈਣਾਂ ਭਰਾਵਾਂ, ਬੱਚਿਆਂ, ਬਜ਼ੁਰਗ, ਅਤੇ ਮਤਾਵਾਂ ਸਭ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ। ਜੋ ਤੁਸੀਂ ਮੇਰੇ ਇੱਕ ਬੁਲਾਵੇ ਤੇ , ਖੂਨਦਾਨ ਕੈਂਪ ਵਿੱਚ ਆ ਕੇ ਮੇਰਾ ਹੌਸਲਾ ਅਫ਼ਜ਼ਾਈ ਕੀਤਾ।
ਪਿੰਡ ਸਾਧੋਵਾਲ ਵਿੱਚ ਲੱਗੇ ਖੂਨਦਾਨ ਕੈਂਪ ਵਿੱਚ ਜਿੰਨੇ ਵੀ ਮੇਰੇ ਮਿੱਤਰਾਂ ਦੋਸਤਾਂ, ਭੈਣਾਂ ਭਰਾਵਾਂ, ਬੱਚਿਆਂ, ਬਜ਼ੁਰਗ, ਅਤੇ ਮਤਾਵਾਂ ਸਭ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ। ਜੋ ਤੁਸੀਂ ਮੇਰੇ ਇੱਕ ਬੁਲਾਵੇ ਤੇ , ਖੂਨਦਾਨ ਕੈਂਪ ਵਿੱਚ ਆ ਕੇ ਮੇਰਾ ਹੌਸਲਾ ਅਫ਼ਜ਼ਾਈ ਕੀਤਾ। ਨਾਲ ਹੀ ਖੂਨਦਾਨ ਕਰਨ ਵਾਲੇ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਜਿਨ੍ਹਾਂ ਇਸ ਖੂਨਦਾਨ ਕੈਂਪ ਨੂੰ ਸਫ਼ਲ ਬਣਾਇਆ -ਹੈਪੀ ਸਾਧੋਵਾਲ ਅਤੇ ਦਵਿੰਦਰ ਕੁਮਾਰ ਸੰਪਾਦਕ।
