ਸੇਵਾ ਭਾਰਤੀ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਪੰਜਾਬ ਪ੍ਰਧਾਨ ਨਰੇਸ਼ ਜੀ ਨੇ ਕੀਤੀ ਅਹਿਮ ਮੀਟਿੰਗ
ਗੜਸ਼ੰਕਰ, 24 ਜੂਨ - ਅੱਜ ਜਲੰਧਰ ਵਿਖੇ ਜਿਲ੍ਹਾ ਮੰਤਰੀ ਰਾਜਨ ਸ਼ਰਮਾ ਦੇ ਗ੍ਰਹਿ ਵਿਖੇ ਸੇਵਾ ਭਾਰਤੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨਰੇਸ਼ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।
ਗੜਸ਼ੰਕਰ, 24 ਜੂਨ - ਅੱਜ ਜਲੰਧਰ ਵਿਖੇ ਜਿਲ੍ਹਾ ਮੰਤਰੀ ਰਾਜਨ ਸ਼ਰਮਾ ਦੇ ਗ੍ਰਹਿ ਵਿਖੇ ਸੇਵਾ ਭਾਰਤੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨਰੇਸ਼ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਵਿਭਾਗ ਦੇ ਮੰਤਰੀ ਰਾਮਪਾਲ ਸ਼ਰਮਾ, ਜਲੰਧਰ ਮਹਾਂਨਗਰ ਦੇ ਪ੍ਰਧਾਨ ਰਵੀ ਮਹਾਜਨ, ਜਨਰਲ ਸਕੱਤਰ ਧੀਰਜ ਹੰਡਿਆਇਆ, ਜ਼ਿਲ੍ਹਾ ਮੰਤਰੀ ਰਾਜਨ ਸ਼ਰਮਾ, ਪ੍ਰਚਾਰ ਮੁਖੀ ਨੀਰਜ ਭਾਟੀਆ ਨੇ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਨਵਾਂਸ਼ਹਿਰ ਦੇ ਜਿਲ੍ਾ ਮੰਤਰੀ ਪੰਕਜ ਸ਼ੋਰੀ ਅਤੇ ਗੜ੍ਹਸ਼ੰਕਰ ਸੇਵਾ ਭਾਰਤੀ ਦੇ ਪ੍ਰਧਾਨ ਰਾਜਿੰਦਰ ਪ੍ਰਸਾਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੀਟਿੰਗ ਵਿੱਚ ਸੇਵਾ ਮੀਟਿੰਗ ਵਿੱਚ ਸੇਵਾ ਭਾਰਤੀ ਪੰਜਾਬ ਦੇ ਕਾਰਜਕਾਰੀ ਮੁਖੀ ਸ਼੍ਰੀ ਨਰੇਸ਼ ਸ਼ਰਮਾ ਨੇ ਸੇਵਾ ਭਾਰਤੀ ਦੇ ਕੰਮ ਨੂੰ ਹੋਰ ਤੇਜ਼ੀ ਨਾਲ ਵਧਾਉਣ ਬਾਰੇ ਦੱਸਿਆ।