
ਨਤੀਜਾ ਮਈ, 2024
ਚੰਡੀਗੜ੍ਹ, 24 ਜੁਲਾਈ, 2024:- ਇਹ ਦੱਸਣਾ ਬਣਦਾ ਹੈ ਕਿ ਹੇਠ ਲਿਖੇ ਕੋਰਸਾਂ ਦੀ ਮਈ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ਜਨਤਕ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ, 24 ਜੁਲਾਈ, 2024:- ਇਹ ਦੱਸਣਾ ਬਣਦਾ ਹੈ ਕਿ ਹੇਠ ਲਿਖੇ ਕੋਰਸਾਂ ਦੀ ਮਈ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ਜਨਤਕ ਕਰ ਦਿੱਤਾ ਗਿਆ ਹੈ।
1. ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਆਨਰਜ਼ ਸਕੂਲ ਸਿਸਟਮ) ਚੌਥੇ ਸਮੈਸਟਰ ਦੀ ਪ੍ਰੀਖਿਆ - ਮਈ, 2024
2. ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਮਨੁੱਖੀ ਸਰੋਤ) (ਆਨਰਜ਼ ਸਕੂਲ ਸਿਸਟਮ) ਚੌਥੇ ਸਮੈਸਟਰ ਦੀ ਪ੍ਰੀਖਿਆ - ਮਈ, 2024
3. ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਇੰਟਰਨੈਸ਼ਨਲ ਬਿਜ਼ਨਸ) (ਆਨਰਜ਼ ਸਕੂਲ ਸਿਸਟਮ) ਚੌਥੇ ਸਮੈਸਟਰ ਦੀ ਪ੍ਰੀਖਿਆ - ਮਈ, 2024
4. ਐਮ.ਕਾਮ (ਆਨਰਸ) (ਆਨਰਸ ਸਕੂਲ ਸਿਸਟਮ) ਚੌਥੇ ਸਮੈਸਟਰ ਦੀ ਪ੍ਰੀਖਿਆ - ਮਈ, 2024
5. ਬੀ.ਐਸ.ਸੀ. (ਮਾਈਕਰੋਬਾਇਲ ਅਤੇ ਫੂਡ ਟੈਕਨਾਲੋਜੀ) 6ਵੇਂ ਸਮੈਸਟਰ ਦੀ ਪ੍ਰੀਖਿਆ - ਮਈ, 2024
6. ਬੀ.ਐਸ.ਸੀ. (ਮਾਈਕਰੋਬਾਇਲ ਅਤੇ ਫੂਡ ਟੈਕਨਾਲੋਜੀ) 6ਵੇਂ ਸਮੈਸਟਰ ਦੀ ਪ੍ਰੀਖਿਆ - ਮਈ, 2024
7. ਬੀ.ਐਸ.ਸੀ. (ਹੋਮ ਸਾਇੰਸ) 6 ਵੇਂ ਸਮੈਸਟਰ ਦੀ ਪ੍ਰੀਖਿਆ – ਮਈ, 2024
ਇਸ ਨੂੰ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।
