
ਰੋਟਰੀ ਕਲੱਬ ਦੇ ਪ੍ਰਧਾਨ ਰਾਜਕੁਮਾਰ ਰਾਣਾ ਨੇ ਕੰਨਿਆ ਵਿਦਿਆਲਿਆ ਸਕੂਲ ਲਈ ਸੱਤ ਪੱਖੇ ਦਾਨ ਦਿੱਤੇ
ਗੜਸ਼ੰਕਰ, 1 ਜੁਲਾਈ - ਇੱਥੋਂ ਦੇ ਕੰਨਿਆ ਵਿਦਿਆਲਿਆ ਸਕੂਲ ਤੋਂ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਪ੍ਰਿੰਸੀਪਲ ਮਨਜੀਤ ਕੌਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰੋਟਰੀ ਕਲੱਬ ਗੜਸ਼ੰਕਰ ਦੇ ਪ੍ਰਧਾਨ ਰਾਜਕੁਮਾਰ ਰਾਣਾ ਵੱਲੋਂ ਸਕੂਲ ਦੀਆਂ ਵਿਦਿਆਰਥਨਾਂ ਲਈ ਸੱਤ ਪੱਖੇ ਦਾਨ ਦਿੱਤੇ ਗਏ। ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਰਾਜ ਕੁਮਾਰ ਰਾਣਾ ਵੱਲੋਂ ਦਿੱਤੇ ਗਏ ਇਸ ਸਹਿਯੋਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਗੜਸ਼ੰਕਰ, 1 ਜੁਲਾਈ - ਇੱਥੋਂ ਦੇ ਕੰਨਿਆ ਵਿਦਿਆਲਿਆ ਸਕੂਲ ਤੋਂ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਪ੍ਰਿੰਸੀਪਲ ਮਨਜੀਤ ਕੌਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰੋਟਰੀ ਕਲੱਬ ਗੜਸ਼ੰਕਰ ਦੇ ਪ੍ਰਧਾਨ ਰਾਜਕੁਮਾਰ ਰਾਣਾ ਵੱਲੋਂ ਸਕੂਲ ਦੀਆਂ ਵਿਦਿਆਰਥਨਾਂ ਲਈ ਸੱਤ ਪੱਖੇ ਦਾਨ ਦਿੱਤੇ ਗਏ।
ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਰਾਜ ਕੁਮਾਰ ਰਾਣਾ ਵੱਲੋਂ ਦਿੱਤੇ ਗਏ ਇਸ ਸਹਿਯੋਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
