ਸਰਬਜੀਤ ਸਿੰਘ ਬਣੇ ਪ੍ਰਧਾਨ
ਗੜਸ਼ੰਕਰ, 14 ਜੂਨ - ਕੋਰਟ ਕੰਪਲੈਕਸ ਗੜਸ਼ੰਕਰ ਦੀ ਬਾਰ ਐਸੋਸੀਏਸ਼ਨ ਦੇ ਐਡਵੋਕੇਟਸ ਦੇ ਮੁਨਸ਼ੀਆਂ ਦੀ ਅੱਜ ਹੋਈ ਇੱਕ ਮੀਟਿੰਗ ਦੌਰਾਨ ਸਰਬਜੀਤ ਸਿੰਘ ਵਿਰਦੀ ਨੂੰ ਸਰਬ ਸੰਮਤੀ ਨਾਲ ਬਾਰ ਐਸੋਸੀਏਸ਼ਨ ਕਲਰਕ ਮੁਨਸ਼ੀ ਯੂਨੀਅਨ ਦਾ ਪ੍ਰਧਾਨ ਚੁਣਨ ਚੁਣਿਆ ਗਿਆ।

ਯੂਨੀਅਨ ਦੇ ਉਪ ਪ੍ਰਧਾਨ ਵਜੋਂ ਰਾਜ ਕੁਮਾਰ ਅਟਵਾਲ, ਕੈਸ਼ੀਅਰ ਵਜੋਂ ਚਰਨਜੀਤ ਸਿੰਘ, ਸੈਕਟਰੀ ਮਨੀ ਕੁਮਾਰ, ਮੁੱਖ ਬੁਲਾਰਾ ਕਾਮਰੇਡ ਬਲਦੇਵ ਰਾਜ ਬਡੇਸਰੋਂ ਅਤੇ ਮੁੱਖ ਬੁਲਾਰਾ ਬਿਨੇ ਕੁਮਾਰ ਬੰਟੀ ਨੂੰ ਬਣਾਇਆ ਗਿਆ।