ਮੁਫਤ ਸਮਰ ਕੈਂਪ ਤਿੰਨ ਤੋਂ 10 ਜੂਨ ਤੱਕ

ਗੜਸ਼ੰਕਰ 29 ਮਈ - ਗੜਸ਼ੰਕਰ ਦੇ ਐਚ ਡੀ ਸਟਡੀ ਅਕੈਡਮੀ ਤੋਂ ਡਾਕਟਰ ਸ਼ਮੀ ਮਿਨਾਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਕੈਡਮੀ ਵੱਲੋਂ ਇੱਕ ਮੁਫਤ ਸਮਰ ਕੈਂਪ 3 ਜੂਨ ਤੋਂ 10 ਜੂਨ ਤੱਕ ਲਗਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੇ ਅੰਗਰੇਜ਼ੀ, ਸਾਇੰਸ ਅਤੇ ਹਿਸਾਬ ਦੇ ਵਿਸ਼ੇ ।

ਗਿਆਰਵੀਂ ਅਤੇ ਬਾਰਵੀਂ ਨੌਨ ਮੈਡੀਕਲ ਦੇ ਅੰਗਰੇਜ਼ੀ ਹਿਸਾਬ ਅਤੇ ਸਾਇੰਸ ਵਿਸ਼ੇ  ਤੋਂ ਇਲਾਵਾ ਬਾਕੀ ਵਿਸ਼ਿਆਂ ਦੀ ਵਿਸ਼ੇਸ਼ ਕੋਚਿੰਗ ਦਾ ਪ੍ਰਬੰਧ ਹੈ।
ਡਾਕਟਰ ਸ਼ਮੀ ਮਿਨਿਹਾਸ ਅਨੁਸਾਰ ਬੀ ਕੌਮ  ਦੇ ਨਾਲ ਨਾਲ ਹਰ ਪ੍ਰਕਾਰ ਦੇ ਅਕਾਊਂਟਿੰਗ ਸਬਜੈਕਟਸ ਦੀ ਵੀ ਵਿਸ਼ੇਸ਼ ਕੋਚਿੰਗ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਕੈਡਮੀ ਵੱਲੋਂ  ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਲਈ ਵਿਸ਼ੇਸ਼ ਰਾਇਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ।