ਫਿਜ਼ੀਓਥੈਰੇਪੀ ਦੇ ਨਤੀਜਿਆਂ ਵਿੱਚ ਛਾਈਆਂ ਆਰਿਅਨਜ ਦੀਆਂ ਲੜਕੀਆਂ

ਐਸ ਏ ਐਸ ਨਗਰ, 23 ਮਈ - ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਲੋਂ ਆਯੋਜਿਤ ਬੈਚਲਰ ਆਫ਼ ਫਿਜ਼ੀਓਥੈਰੇਪੀ ਪਹਿਲੇ ਸਮੈਸਟਰ ਦੀ ਪ੍ਰੀਖਿਆ ਵਿੱਚ ਆਰੀਅਨਜ਼ ਫੈਕਲਟੀ ਆਫ਼ ਫਿਜ਼ੀਓਥੈਰੇਪੀ, ਰਾਜਪੁਰਾ ਦੇ ਫਿਜ਼ੀਓਥੈਰੇਪੀ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।

ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਦੱਸਿਆ ਕਿ ਬੈਚਲਰ ਆਫ਼ ਫਿਜ਼ੀਓਥੈਰੇਪੀ, ਪਹਿਲੇ ਸਮੈਸਟਰ ਦੀ ਪ੍ਰੀਖਿਆ ਵਿੱਚ, ਰੀਆ ਨੇ 9.04 ਐਸ ਜੀ ਪੀ ਏ ਨਾਲ ਪਹਿਲਾ ਸਥਾਨ, ਮੀਨਾਕਸ਼ੀ ਅਤੇ ਰਿਤੇਸ਼ ਨੇ 8.57 ਨਾਲ ਦੂਜਾ ਸਥਾਨ ਅਤੇ ਜੈਅੰਤੀ ਨੇ 8.32 ਐਸ ਜੀ ਪੀ ਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।