ਰਤਨ ਸਿੰਘ ਰਾਣਾ ਬਣੇ ਪ੍ਰਧਾਨ

ਗੜਸ਼ੰਕਰ, 17 ਮਈ - ਮੰਦਰ ਮਾਤਾ ਚਿੰਤਪੁਰਨੀ ਪ੍ਰਬੰਧਕ ਕਮੇਟੀ ਗੜਸ਼ੰਕਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਜੋਂ ਰਤਨ ਸਿੰਘ ਰਾਣਾ ਨੂੰ ਆਮ ਸਹਿਮਤੀ ਲਈ ਪ੍ਰਧਾਨ ਚੁਣ ਲਿਆ ਗਿਆ। ਇਸ ਚੋਣ ਤੋਂ ਬਾਅਦ ਸਮੂਹ ਕਮੇਟੀ ਮੈਂਬਰਾਂ ਨੇ ਰਤਨ ਸਿੰਘ ਰਾਣਾ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ।