ਖੁੱਤਣ ਗੋਤ ਦੇ ਜਠੇਰਿਆਂ ਦਾ ਮੇਲਾ 19 ਨੂੰ ਜੈ ਚੰਦ ਗੋਦਪੁਰ ਵਿੱਚ
ਗੜਸ਼ੰਕਰ, 15 ਮਈ - ਖੁੱਤਣ ਗੋਤ ਦੇ ਜਠੇਰਿਆਂ ਦਾ ਸਲਾਨਾ ਮੇਲਾ ਹਿਮਾਚਲ ਪ੍ਰਦੇਸ਼ ਦੇ ਪਿੰਡ ਜੈ ਚੰਦ ਗੋਦਪੁਰ ਵਿੱਚ 19 ਮਈ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰਬੰਧਕੀ ਕਮੇਟੀ ਤੋਂ ਕੈਸ਼ੀਅਰ ਸਾਧੂ ਸਿੰਘ ਵੱਲੋਂ ਦਿੱਤੀ ਗਈ। ਉਨਾਂ ਨੇ ਸਮੂਹ ਖੁੱਤਣ ਗੋਤ ਵਾਲਿਆ ਨੂੰ ਪਹੁੰਚਣ ਦੀ ਅਪੀਲ ਕੀਤੀ।