ਵਿਜੈਇੰਦਰ ਸਿੰਗਲਾ ਦੀ ਧੀ ਵਲੋਂ ਘਰੋਂ ਘਰੀ ਜਾ ਕੇ ਚੋਣ ਪ੍ਰਚਾਰ
ਐਸ ਏ ਐਸ ਨਗਰ, 13 ਮਈ - ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਵਿਜੈ ਸਿੰਗਲਾ ਦੀ ਬੇਟੀ ਗੌਰੀ ਸਿੰਗਲਾ ਵਲੋਂ ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੀ ਪਤਨੀ ਦਲਜੀਤ ਕੌਰ ਸਿੱਧੂ, ਮਿਉਂਸਪਲ ਕੌਂਸਲਰ ਸ੍ਰੀਮਤੀ ਬਲਰਾਜ ਕੌਰ ਧਾਲੀਵਾਲ ਅਤੇ ਕਾਂਗਰਸੀ ਆਗੂ ਸ੍ਰੀ ਗਗਨ ਧਾਲੀਵਾਲ ਦੇ ਨਾਲ ਵਾਰਡ ਨੰਬਰ 9 ਵਿੱਚ ਪੈਂਦੇ ਫੇਜ਼ 7 ਅਤੇ ਸੈਕਟਰ 70 ਦੇ ਖੇਤਰ ਵਿੱਚ ਲੋਕਾਂ ਦੇ ਘਰੋਂ ਘਰੀ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਸ੍ਰੀ ਸਿੰਗਲਾ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਸ੍ਰੀ ਗਗਨ ਧਾਲੀਵਾਲ ਨੇ ਦੱਸਿਆ ਕਿ ਵਸਨੀਕਾਂ ਵਲੋਂਉਹਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਸ੍ਰੀ ਸਿੰਗਲਾ ਨੂੰ ਜਿਤਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸz. ਪਰਮਜੀਤ ਸਿੰਘ (ਐੱਮ ਸੀ) ਰਾਮ ਕੁਮਾਰ ਸ਼ਰਮਾ, ਰਵਿੰਦਰ ਸ਼ਰਮਾ, ਨਰੇਸ਼ ਸੈਣੀ, ਜਤਿੰਦਰ ਗਰਗ, ਨਰੇਸ਼ ਢਾਂਡਾ, ਸ਼ਾਮ ਲਾਲ ਕਪਾਹੀ, ਸੁਰਿੰਦਰ, ਜਸਮੇਰ ਕੌਰ ਬੈੈਦਵਾਣ, ਮਨਪ੍ਰੀਤ ਕੌਰ, ਨੀਨਾ ਅਗਰਵਾਲ, ਪੁਸ਼ਪਾ ਅਤੇ ਕ੍ਰਿਸ਼ਨਾ ਵੀ ਹਾਜਰ ਸਨ।