ਐਨ. ਕੇ. ਸ਼ਰਮਾ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨਗੇ

ਪਟਿਆਲਾ, 9 ਮਈ - ਪਟਿਆਲਾ ਪਾਰਲੀਮਾਨੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ 10 ਮਈ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਤੋਂ ਪਹਿਲਾਂ ਨਾਭਾ ਰੋਡ ’ਤੇ ਹੋਟਲ ਸ਼ੌਰਿਆ ਨੇੜੇ ਮੁੱਖ ਦਫਤਰ ਦੇ ਬਾਹਰ ਰੈਲੀ ਹੋਵੇਗੀ ਤੇ ਇਸ ਉਪਰੰਤ ਐਨ ਕੇ ਸ਼ਰਮਾ ਜ਼ਿਲ੍ਹੇ ਦੀ ਸਮੁੱਚੀ ਸੀਨੀਅਰ ਅਕਾਲੀ ਲੀਡਰਸ਼ਿਪ ਦੇ ਨਾਲ ਮਿੰਨੀ ਸਕੱਤਰੇਤ ਪਹੁੰਚ ਕੇ ਕਾਗਜ਼ ਭਰਨਗੇ।