ਰਵੀ ਗਰਗ ਦੇ ਜਨਮਦਿਨ ਮੌਕੇ ਕੈਬਨਿਟ ਮੰਤਰੀ ਜੌੜਾਮਾਜਰਾ ਤੇ ਅਗਰਵਾਲ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਮੁਬਾਰਕਬਾਦ

ਸਮਾਣਾ‌ 2 ਅਕਤੂਬਰ ( )ਅਗਰਵਾਲ ਧਰਮਸ਼ਾਲਾ ਦੇ ਮੈਂਬਰ ਰਵੀ ਗਰਗ ਟੀਮਾ ਦਾ ਜਨਮ ਦਿਨ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਸਮਾਣਾ ਦੇ ਪ੍ਰਧਾਨ ਮਦਨ ਮਿੱਤਲ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਦੇ ਦਫਤਰ ਵਿਖੇ ਮਨਾਇਆ ਗਿਆ।

ਅਗਰਵਾਲ ਧਰਮਸ਼ਾਲਾ ਦੇ ਮੈਂਬਰ ਰਵੀ ਗਰਗ ਟੀਮਾ ਦਾ ਜਨਮ ਦਿਨ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਸਮਾਣਾ ਦੇ ਪ੍ਰਧਾਨ ਮਦਨ ਮਿੱਤਲ ਦੀ ਅਗਵਾਈ ਹੇਠ 

ਅਗਰਵਾਲ ਧਰਮਸ਼ਾਲਾ ਦੇ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ ਜੌੜਾਮਾਜਰਾ, ਪੀ ਏ ਗੁਰਦੇਵ ਸਿੰਘ ਟਿਵਾਣਾ, ਆਪ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਸੁਨੈਨਾ 

ਮਿੱਤਲ ਅਤੇ ਸੰਸਥਾ ਦੇ ਸਮੂਹ ਮੈਂਬਰ ਸਾਹਿਬਾਨ ਅਤੇ ਪਤਵੰਤਿਆਂ ਵਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਅਤੇ  ਨਿਰੋਈ ਸਿਹਤ ਲਈ ਦੁਆਵਾਂ ਕੀਤੀਆਂ। 

ਇਸ ਮੌਕੇ ਸੋਨੂੰ ਥਿੰਦ, ਕ੍ਰਿਸ਼ਨ ਗੋਇਲ, ਹੁਸਨ ਲਾਲ ਗਰਗ, ਰਵੀ, ਤਰਸੇਮ ਗਰਗ, ਵਿਸ਼ਾਲ ਗਰਗ, ਸੁਮਿਤ ਗਰਗ, ਪ੍ਰਿੰਸੀਪਲ ਭੂਸ਼ਣ ਕੁਮਾਰ, ਅੰਕੁਸ਼ ਗੋਇਲ, ਨੀਰਜ ਬਾਂਸਲ,ਪੰਕਜ ਗਰਗ, ਰਮਨ ਗੁਪਤਾ, ਰਾਜੀਵ 

ਸਿੰਗਲਾ,ਅਜੇ ਸਿੰਗਲਾ, ਸੁਰਿੰਦਰ ਗਰਗ  ਆਦਿ ਵੀ ਮੌਜੂਦ ਰਹੇ।