ਸ਼ੀਲਾਂ ਦੇਵੀ ਪਬਲਿਕ ਸਕੂਲ ਦੇ ਵਿਦਿਆਰਥੀ ਸ਼ਿਵਾਨਸ਼ ਪੁਰੀ ਦੀ ਸ਼ਾਨਦਾਰ ਪ੍ਰਾਪਤੀ
ਗੜਸ਼ੰਕਰ, 20 ਅਪ੍ਰੈਲ - ਤਹਿਸੀਲ ਗੜਸ਼ੰਕਰ ਦੇ ਪਿੰਡ ਬੀਣੇਵਾਲ ਦੇ ਸ਼ੀਲਾਂ ਦੇਵੀ ਪਬਲਿਕ ਸਕੂਲ ਦੇ ਵਿਦਿਆਰਥੀ ਸ਼ਿਵਾਨਸ਼ ਪੁਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ 96.30 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਸਕੂਲ ਮੁੱਖੀ ਰਜਨੀਸ਼ ਪੁਰੀ ਜੋ ਕਿ ਸ਼ਿਵਾਨਸ਼ ਪੁਰੀ ਦੇ ਪਿਤਾ ਹਨ ਨੇ ਸ਼ਿਵਾਨਸ਼ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਉਸ ਦੇ ਅਧਿਆਪਕਾਂ ਤੇ ਉਸ ਦੀ ਮਿਹਨਤ ਦਾ ਨਤੀਜ਼ਾ ਕਰਾਰ ਦਿੱਤਾ।