
03 ਸਤੰਬਰ, 2024 (ਮੰਗਲਵਾਰ) ਨੂੰ ਲਈਆਂ ਗਈਆਂ ਆਨਲਾਈਨ ਵੱਖ-ਵੱਖ ਪ੍ਰੀਖਿਆਵਾਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ, 6 ਸਤੰਬਰ 2024- ਇਹ ਸਾਰਵਜਨਿਕ ਤੌਰ 'ਤੇ ਅਤੇ ਵਿਦਿਆਰਥੀਆਂ ਨੂੰ ਖਾਸ ਤੌਰ 'ਤੇ ਸੂਚਿਤ ਕਰਨ ਲਈ ਹੈ ਕਿ 3 ਸਤੰਬਰ 2024 (ਮੰਗਲਵਾਰ) ਨੂੰ ਆਨਲਾਈਨ ਪ੍ਰੀਖਿਆ ਜੋ ਪਰੀਵਰਨ, ਸੜਕ ਸੁਰੱਖਿਆ ਸਿੱਖਿਆ, ਮਹਿਲਾਵਾਂ/ਬੱਚਿਆਂ
ਚੰਡੀਗੜ੍ਹ, 6 ਸਤੰਬਰ 2024- ਇਹ ਸਾਰਵਜਨਿਕ ਤੌਰ 'ਤੇ ਅਤੇ ਵਿਦਿਆਰਥੀਆਂ ਨੂੰ ਖਾਸ ਤੌਰ 'ਤੇ ਸੂਚਿਤ ਕਰਨ ਲਈ ਹੈ ਕਿ 3 ਸਤੰਬਰ 2024 (ਮੰਗਲਵਾਰ) ਨੂੰ ਆਨਲਾਈਨ ਪ੍ਰੀਖਿਆ ਜੋ ਪਰੀਵਰਨ, ਸੜਕ ਸੁਰੱਖਿਆ ਸਿੱਖਿਆ, ਮਹਿਲਾਵਾਂ/ਬੱਚਿਆਂ ਦੇ ਵਿਰੁੱਧ ਹਿੰਸਾ ਅਤੇ ਨਸ਼ੇ ਦੀ ਬੁਰਾਈ ਬਾਰੇ ਹੋਈ ਸੀ, ਉਸ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ ਅਤੇ ਨਤੀਜਾ ਹੇਠਾਂ ਦਿੱਤੇ ਲਿੰਕ ਰਾਹੀਂ ਵੇਖਿਆ ਜਾ ਸਕਦਾ ਹੈ:
https://envresult.puexam.in
