ਐਕਸਪ੍ਰੈਸ ਫੂਡ ਗਾਰਡਨ, ਗੜਸ਼ੰਕਰ ਦੀ ਹੋਈ ਸ਼ੁਰੂਆਤ
ਗੜਸ਼ੰਕਰ, 22 ਦਸੰਬਰ - ਗੜਸ਼ੰਕਰ ਦੇ ਰਾਵਲਪਿੰਡੀ ਰੋਡ ਤੇ ਨਹਿਰ ਦੇ ਬਿਲਕੁਲ ਨਜਦੀਕ ਐਕਸਪ੍ਰੈਸ ਫੂਡ ਗਾਰਡਨ ਦੀ ਬੀਤੇ ਕੱਲ ਸ਼ੁਰੂਆਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੂਡ ਗਾਰਡਨ ਦੇ ਮਾਲਕ ਲਲਿਤ ਲੱਕੀ ਸੋਨੀ ਨੇ ਦੱਸਿਆ ਕਿ ਐਕਸਪ੍ਰੈਸ ਫੂਡ ਗਾਰਡਨ ਵਿੱਚ ਗ੍ਰਾਹਕਾਂ ਨੂੰ ਜਿੱਥੇ ਸਵਾਦਿਸ਼ਟ ਅਤੇ ਬਿਹਤਰੀਨ ਫੂਟ ਦੀ ਸਰਵਿਸ ਮਿਲੇਗੀ ਉੱਥੇ ਨਾਲ ਹੀ ਵੈਜ ਅਤੇ ਨੋਨ ਵੈਜ ਦੀਆਂ ਹਰ ਤਰਾਂ ਦੀਆਂ ਆਈਟਮਾਂ ਵੀ ਉਪਲਬਧ ਹੋਣਗੀਆਂ।

ਉਹਨਾਂ ਨੇ ਦੱਸਿਆ ਕਿ ਰੂਮ ਸਰਵਿਸ ਦੀ ਸੁਵਿਧਾ ਵੀ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਹੈ। ਲੱਕੀ ਸੋਨੀ ਅਨੁਸਾਰ ਐਕਸਪ੍ਰੈਸ ਫੂਡ ਗਾਰਡਨ ਵਿੱਚ ਬਿਹਤਰੀਨ ਕੁਕਾਂ ਦੀ ਟੀਮ ਵੱਲੋਂ ਤਿਆਰ ਕੀਤੀਆਂ ਗਈਆਂ ਡਿਸ਼ ਦਾ ਇੱਕ ਵਾਰ ਲੁਫਤ ਗ੍ਰਾਹਕ ਜਰੂਰ ਉਠਾਉਣ ਅਤੇ ਜੋ ਲੋਕ ਵੱਖ-ਵੱਖ ਵਿਅੰਜਨ ਖਾਣ ਦੇ ਸ਼ੌਕੀਨ ਹਨ ਉਹ ਇੱਕ ਵਾਰ ਜ਼ਰੂਰ ਫੂਡ ਗਾਰਡਨ ਵਿੱਚ ਆਣ।