ਤੀਰਥਆਣਾ ਗੜਸ਼ੰਕਰ ਵਿੱਚ ਬਰਸੀ ਸਮਾਗਮ ਅੱਜ

ਗੜਸ਼ੰਕਰ, 19 ਅਗਸਤ - ਇੱਥੋਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਤੀਰਥਆਣਾ ਪਿੰਡ ਲੱਲੀਆਂ ਵਿੱਚ ਸ਼੍ਰੀ ਸ਼੍ਰੀ 1008 ਰਘੁਨਾਥ ਦਾਸ ਜੀ ਮਹਾਰਾਜ ਜੀ ਦੀ ਬਰਸੀ ਮੌਕੇ ਧਾਰਮਿਕ ਸਮਾਗਮ 20 ਅਗਸਤ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਸੁਖਜਿੰਦਰ ਸਿੰਘ ਭਿੰਦਾ ਅਤੇ ਉਪ ਪ੍ਰਧਾਨ ਚਰਨਜੀਤ ਸਿੰਘ ਵੱਲੋਂ ਦਿੱਤੀ ਗਈ ।