ਦੇਸੀ ਸ਼ਰਾਬ ਦੀਆਂ 24 ਬੋਤਲਾਂ ਬ੍ਰਾਮਦ

ਪਟਿਆਲਾ, 9 ਮਈ - ਏ.ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਭੂਤਨਾਥ ਮੰਦਰ ਨੇੜੇ ਸ਼ੱਕ ਦੇ ਆਧਾਰ 'ਤੇ ਜਦੋਂ ਦੋਂ ਵਿਅਕਤੀਆਂ ਨੂੰ ਰੋਕ ਕੇ ਚੈਕ ਕੀਤਾ ਤਾਂ ਉਨ੍ਹਾਂ ਪਾਸੋਂ 24 ਬੋਤਲਾਂ ਸ਼ਰਾਬ ਦੇਸੀ "ਗਦਰ" ਮਾਰਕਾ ਬ੍ਰਾਮਦ ਹੋਈਆਂ।

ਦੋਵੇਂ ਦੋਸ਼ੀ  ਨਰਿੰਦਰ ਸਿੰਘ ਤੇ ਮੰਗਾ ਸਿੰਘ, ਜੋ ਪਿੰਡ ਮੰਜਾਲ ਖੁਰਦ ਦੇ ਰਹਿਣ ਵਾਲੇ ਹਨ, ਵਿਰੁੱਧ ਆਬਕਾਰੀ ਐਕਟ ਦੀ ਧਾਰਾ 61/1/14 ਤਹਿਤ ਕੋਤਵਾਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।